ਸੰਸਦ ’ਚ ਪੈਗਾਸਸ ਤੇ ਕਿਸਾਨਾਂ ਦੇ ਮਸਲਿਆਂ ’ਤੇ ਚਰਚਾ ਕਰਨ ਲਈ ਰਾਸ਼ਟਰਪਤੀ ਸਰਕਾਰ ਨੂੰ ਨਿਰਦੇਸ਼ ਦੇਣ: ਵਿਰੋਧੀ ਧਿਰਾਂ ਦੀ ਮੰਗ

ਸੰਸਦ ’ਚ ਪੈਗਾਸਸ ਤੇ ਕਿਸਾਨਾਂ ਦੇ ਮਸਲਿਆਂ ’ਤੇ ਚਰਚਾ ਕਰਨ ਲਈ ਰਾਸ਼ਟਰਪਤੀ ਸਰਕਾਰ ਨੂੰ ਨਿਰਦੇਸ਼ ਦੇਣ: ਵਿਰੋਧੀ ਧਿਰਾਂ ਦੀ ਮੰਗ

ਨਵੀਂ ਦਿੱਲੀ, 27 ਜੁਲਾਈ

ਸੱਤ ਵਿਰੋਧੀ ਦਲਾਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਕੋਲ ਸਰਕਾਰ ਨੂੰ ਸੰਸਦ ਵਿੱਚ ਪੈਗਾਸਸ ਤੇ ਕਿਸਾਨਾਂ ਦੇ ਮਸਲਿਆਂ ‘ਤੇ ਚਰਚਾ ਕਰਨ ਦਾ ਨਿਰਦੇਸ਼ ਦੇਣ ਲਈ ਅਪੀਲ ਕੀਤੀ ਹੈ।

Source link