ਭਾਰਤੀ ਮਹਿਲਾ ਹਾਕੀ ਟੀਮ ਨੇ ਆਇਰਲੈਂਡ ਨੂੰ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ, 14 ਪੈਨਲਟੀ ਕਾਰਨਰਾਂ ਦਾ ਕੋਈ ਲਾਹਾ ਨਾ ਲਿਆ

ਟੋਕੀਓ, 30 ਜੁਲਾਈ

ਟੋਕੀਓ ਉਲੰਪਿਕਸ ਵਿਚ ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਖੇਡੇ ਮੈਚ ਵਿਚ ਆਇਰਲੈਂਡ ਨੂੰ 1- 0 ਨਾਲ ਹਰਾ ਦਿੱਤਾ। ਬੇਸ਼ੱਕ ਭਾਰਤੀ zwnj;ਕੁੜੀਆਂ ਦੀ ਇਹ ਪਹਿਲੀ ਜਿੱਤ ਹੈ ਪਰ ਕੁਆਰਟਰ ਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਅਜੇ ਵੀ ਬਰਕਰਾਰ ਹਨ, ਜਿਸ ਦਾ ਫ਼ੈਸਲਾ ਸ਼ਨਿਚਰਵਾਰ ਨੂੰ ਭਾਰਤ ਦੇ ਦੱਖਣੀ ਅਫਰੀਕਾ ਨਾਲ ਮੁਕਾਬਲੇ ਤੋਂ ਬਾਅਦ ਹੋਵੇਗਾ। ਨਵਨੀਤ ਨੇ ਮੈਚ ਦਾ ਇਕਲੌਤਾ ਗੋਲ 57ਵੇਂ ਮਿੰਟ ਵਿੱਚ ਕੀਤਾ। ਇਸ ਤੋਂ ਪਹਿਲਾਂ ਭਾਰਤ ਨੇ 14 ਪੈਨਲਟੀ ਐਵੇਂ ਹੀ ਗੁਆ ਦਿੱਤੇ। ਭਾਰਤ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਮੈਚ ਜਿੱਤਣ ਦੇ ਨਾਲ ਨਾਲ ਗੋਲ ਔਸਤ ਬਿਹਤਰ ਰੱਖਣੀ ਹੋਵੇਗੀ ਤੇ ਦੁਆ ਕਰਨੀ ਪਏਗੀ ਕਿ ਯੂਕੇ ਦੀ ਟੀਮ ਆਇਰਲੈਂਡ ਨੂੰ ਹਰਾ ਦੇਵੇ।Source link