ਭਾਰਤੀ ਪੁਰਸ਼ ਸੈਮੀਫਾਈਨਲ ਹਾਰੇ

ਭਾਰਤੀ ਪੁਰਸ਼ ਸੈਮੀਫਾਈਨਲ ਹਾਰੇ


ਟੋਕੀਓ: ਟੋਕੀਓ ਉਲੰਪਿਕ ਖੇਡਾਂ ਵਿਚ ਭਾਰਤੀ ਪੁਰਸ਼ਾਂ ਦੀ ਹਾਕੀ ਟੀਮ ਅੱਜ ਖੇਡੇ ਗਏ ਸੈਮੀਫਾਈਨਲ ਮੈਚ ਵਿਚ ਵਿਸ਼ਵ ਚੈਂਪੀਅਨ ਬੈਲਜੀਅਮ ਦੀ ਟੀਮ ਪਾਸੋਂ 5-2 ਨਾਲ ਹਾਰ ਗਈ। ਭਾਰਤ ਟੀਮ ਨੇ ਇੱਕ ਵਾਰzwnj; ਬੜ੍ਹਤ ਬਣਾ ਲਈ ਸੀ, ਦੂਜੇ ਅਤੇ ਤੀਜੇ ਕੁਆਰਟਰ ਤੱਕ ਮੁਕਾਬਲਾ 2-2 ਨਾਲ ਬਰਾਬਰ ਸੀ, ਪਰ ਚੌਥਾ ਕੁਆਰਟਰ ਭਾਰਤੀ ਟੀਮ ਲਈ ਮੰਦਭਾਗਾ ਸਾਬਤ ਹੋਇਆ। ਹੁਣ ਭਾਰਤ ਕਾਂਸ਼ੀ ਦੇ ਤਗਮੇਂ ਲਈ 5 ਅਗਸਤ ਨੂੰ ਖੇਡੇਗਾ।



Source link