ਭਾਰਤ ’ਚ ਜੌਹਨਸਨ ਐਂਡ ਜੌਹਨਸਨ ਸਿੰਗਲ ਡੋਜ਼ ਕੋਵਿਡ ਵੈਕਸੀਨ ਨੂੰ ਐਮਰਜੰਸੀ ਹਾਲਤ ਦੌਰਾਨ ਵਰਤਣ ਦੀ ਪ੍ਰਵਾਨਗੀ

ਭਾਰਤ ’ਚ ਜੌਹਨਸਨ ਐਂਡ ਜੌਹਨਸਨ ਸਿੰਗਲ ਡੋਜ਼ ਕੋਵਿਡ ਵੈਕਸੀਨ ਨੂੰ ਐਮਰਜੰਸੀ ਹਾਲਤ ਦੌਰਾਨ ਵਰਤਣ ਦੀ ਪ੍ਰਵਾਨਗੀ

ਨਵੀਂ ਦਿੱਲੀ, 7 ਅਗਸਤਜੌਹਨਸਨ ਐਂਡ ਜੌਹਨਸਨ ਦੇ ਸਿੰਗਲ ਡੋਜ਼ ਕੋਵਿਡ-19 ਟੀਕੇ ਨੂੰ ਭਾਰਤ ਵਿੱਚ ਐਮਰਜੰਸੀ ਹਾਲਤ ਦੌਰਾਨ ਵਰਤਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।

Source link