ਆਰਐੱਸਐੱਸ ਰਾਖਵੇਂਕਰਨ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹੈ: ਹਸਬੋਲੇ

ਆਰਐੱਸਐੱਸ ਰਾਖਵੇਂਕਰਨ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹੈ: ਹਸਬੋਲੇ


ਨਵੀਂ ਦਿੱਲੀ, 10 ਅਗਸਤ

ਰਾਸ਼ਟਰੀ ਸੋਇਮਸੇਵਕ ਸੰਘ(ਆਰਐੱਸਐੱਸ) ਦੇ ਜਨਰਲ ਸਕੱਤਰ ਦੱਤਾਤ੍ਰਯਾ ਹਸਬੋਲੇ ਨੇ ਕਿਹਾ ਹੈ ਕਿ ਉਹ ਤੇ ਉਨ੍ਹਾਂ ਦਾ ਸੰਗਠਨ ਪੂਰੀ ਸ਼ਿੱਦਤ ਨਾਲ ਰਾਖਵੇਂਕਰਨ ਦਾ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਰਾਖਵਾਂਕਰਨ ਸਾਡੇ ਮੁਲਕ ਦੀ ਇਤਿਹਾਸਕ ਜ਼ਰੂਰਤ ਹੈ ਤੇ ਇਹ ਉਦੋਂ ਤੱਕ ਜਾਰੀ ਰਹਿਣਾ ਚਾਹੀਦਾ ਹੈ ਜਦੋਂ ਤੱਕ ਸਮਾਜ ਵਿੱਚ ਬਰਾਬਰੀ ਨਾ ਆ ਜਾਵੇ।



Source link