ਤਾਲਿਬਾਨ ਦਾ ਕੁੰਦੁਜ਼ ਫੌਜੀ ਹੈੱਡਕੁਆਰਟਰ ’ਤੇ ਕਬਜ਼ਾ: ਪੂਰਾ ਸੂਬਾ ਕੱਟੜਪੰਥੀਆਂ ਦੇ ਅਧਿਕਾਰ ਹੇਠ ਆਇਆ

ਤਾਲਿਬਾਨ ਦਾ ਕੁੰਦੁਜ਼ ਫੌਜੀ ਹੈੱਡਕੁਆਰਟਰ ’ਤੇ ਕਬਜ਼ਾ: ਪੂਰਾ ਸੂਬਾ ਕੱਟੜਪੰਥੀਆਂ ਦੇ ਅਧਿਕਾਰ ਹੇਠ ਆਇਆ

ਕਾਬੁਲ, 11 ਅਗਸਤ

ਅਫ਼ਗ਼ਾਨਿਸਤਾਨ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਤਾਲਿਬਾਨ ਨੇ ਕੁੰਦੁਜ਼ ਹਵਾਈ ਅੱਡੇ ਸਥਿਤ ਫੌਜ ਦੇ ਸਥਾਨਕ ਹੈੱਡਕੁਆਰਟਰ ‘ਤੇ ਕਬਜ਼ਾ ਕਰ ਲਿਆ ਹੈ। ਇਸ ਨਾਲ ਪੂਰਬਉੱਤਰ ਸੂਬੇ ‘ਤੇ ਤਾਲਿਬਾਨ ਦਾ ਪੂਰਾ ਕਬਜ਼ਾ ਹੋ ਗਿਆ ਹੈ।

Source link