ਦੇਸ਼ ’ਚ ਘਰੇਲੂ ਹਵਾਈ ਸਫ਼ਰ ਮਹਿੰਗਾ ਹੋਇਆ

ਦੇਸ਼ ’ਚ ਘਰੇਲੂ ਹਵਾਈ ਸਫ਼ਰ ਮਹਿੰਗਾ ਹੋਇਆ


ਨਵੀਂ ਦਿੱਲੀ, 13 ਅਗਸਤ

ਦੇਸ਼ ‘ਚ ਘਰੇਲੂ ਹਵਾਈ ਯਾਤਰਾ ਮਹਿੰਗੀ ਹੋਣ ਵਾਲੀ ਹੈ ਕਿਉਂਕਿ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸਰਕਾਰੀ ਆਦੇਸ਼ ਅਨੁਸਾਰ ਕਿਰਾਏ ‘ਤੇ ਹੇਠਲੀਆਂ ਅਤੇ ਉਪਰਲੀਆਂ ਸੀਮਾਵਾਂ ਨੂੰ 9.83 ਤੋਂ ਵਧਾ ਕੇ 12.82 ਪ੍ਰਤੀਸ਼ਤ ਕਰ ਦਿੱਤਾ ਹੈ।



Source link