ਮੁਲਤਾਨ, 19 ਅਗਸਤ
ਇਥੇ ਸ਼ੀਆ ਭਾਈਚਾਰੇ ਵੱਲੋਂ ਕੱਢੇ ਜਾ ਰਹੇ ਜਲੂਸ ਦੌਰਾਨ ਸੜਕ ਕਿਨਾਰੇ ਬੰਬ ਧਮਾਕਾ ਹੋਇਆ ਜਿਸ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ ਤੇ 50 ਜ਼ਖ਼ਮੀ ਹੋ ਗਏ। ਇਹ ਧਮਾਕਾ ਪੂਰਬੀ ਪੰਜਾਬ ਸੂਬੇ ਦੇ ਬਹਾਵਲਨਗਰ ਵਿੱਚ ਹੋਇਆ। ਪ੍ਰਸ਼ਾਸਨ ਨੇ ਇਥੇ ਸ਼ੀਆ ਭਾਈਚਾਰੇ ਦੇ ਹੋਣ ਵਾਲੇ ਸਮਾਗਮ ਤੋਂ ਪਹਿਲਾਂ ਮੋਬਾਈਲ ਸੇਵਾਵਾਂ ਠੱਪ ਕੀਤੀਆਂ ਹੋਈਆਂ ਹਨ।