ਜ਼ਿੰਦਾ ਹੈ ਅਲ ਕਾਇਦਾ ਨੇਤਾ ਜ਼ਵਾਹਿਰੀ?

ਜ਼ਿੰਦਾ ਹੈ ਅਲ ਕਾਇਦਾ ਨੇਤਾ ਜ਼ਵਾਹਿਰੀ?
ਜ਼ਿੰਦਾ ਹੈ ਅਲ ਕਾਇਦਾ ਨੇਤਾ ਜ਼ਵਾਹਿਰੀ?


ਬੇਰੂਤ, 12 ਸਤੰਬਰ

ਅਲ-ਕਾਇਦਾ ਦੇ ਨੇਤਾ ਅਯਮਾਨ ਅਲ-ਜ਼ਵਾਹਿਰੀ 11 ਸਤੰਬਰ ਹਮਲਿਆਂ ਦੀ 20 ਵੀਂ ਵਰ੍ਹੇਗੰਢ ਮੌਕੇ ਨਵੀਂ ਵੀਡੀਓ ਵਿੱਚ ਦਿਖਾਈ ਦਿੱਤਾ, ਜਦ ਕਿ ਉਸ ਬਾਰੇ ਕਿਹਾ ਜਾ ਰਿਹਾ ਸੀ ਕਿ ਉਹ ਕਈ ਮਹੀਨੇ ਪਹਿਲਾਂ ਮਾਰਿਆ ਜਾ ਚੁੱਕਿਆ ਹੈ। ਸਾਈਟ ਇੰਟੈਲੀਜੈਂਸ ਗਰੁੱਪ ਜੋ ਜਹਾਦੀ ਵੈੱਬਸਾਈਟਾਂ ‘ਤੇ ਨਜ਼ਰ ਰੱਖਦਾ ਹੈ ਨੇ ਕਿਹਾ ਕਿ ਇਹ ਵੀਡੀਓ ਸ਼ਨਿਚਰਵਾਰ ਨੂੰ ਜਾਰੀ ਕੀਤਾ ਗਿਆ ਸੀ।Source link