ਮੋਦੀ ਦੇ ਜਨਮ ਦਿਨ ’ਤੇ ਦੇਸ਼ ’ਚ 2 ਕਰੋੜ ਤੋਂ ਵੱਧ ਕੋਵਿਡ ਰੋਕੂ ਟੀਕੇ ਲਗਾ ਕੇ ਬਣਾਇਆ ਰਿਕਾਰਡ

ਮੋਦੀ ਦੇ ਜਨਮ ਦਿਨ ’ਤੇ ਦੇਸ਼ ’ਚ 2 ਕਰੋੜ ਤੋਂ ਵੱਧ ਕੋਵਿਡ ਰੋਕੂ ਟੀਕੇ ਲਗਾ ਕੇ ਬਣਾਇਆ ਰਿਕਾਰਡ


ਨਵੀਂ ਦਿੱਲੀ, 17 ਸਤੰਬਰ

ਭਾਰਤ ਨੇ ਅੱਜ ਇੱਕ ਦਿਨ ਵਿੱਚ 2 ਕਰੋੜ ਤੋਂ ਵੱਧ ਕੋਵਿਡ ਰੋਕੂ ਟੀਕੇ ਲਗਾ ਕੇ ਰਿਕਾਰਡ ਬਣਾਇਆ ਹੈ। ਇਹ ਸਫਲਤਾ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ‘ਤੇ ਟੀਕਾਕਰਨ ਦੀ ਮੁਹਿੰਮ ਰਾਹੀਂ ਪ੍ਰਾਪਤ ਕੀਤੀ ਗਈ। ਕੋ-ਵਿਨ ਪੋਸਟ ‘ਤੇ ਜਾਰੀ ਅੰਕੜਿਆਂ ਅਨੁਸਾਰ ਅੱਜ ਸ਼ਾਮ 5.10 ਵਜੇ ਤੱਕ ਦੇਸ਼ ਭਰ ਵਿੱਚ ਕੁੱਲ 2,00,41,136 ਟੀਕੇ ਲਗਾੲੇ ਗਏ। ਦੇਸ਼ ਵਿੱਚ ਹੁਣ ਤੱਕ ਕੁੱਲ 78.68 ਕਰੋੜ ਟੀਕੇ ਲਗਾਏ ਜਾ ਚੁੱਕੇ ਹਨ।



Source link