ਭਾਰਤ ਨੇ 56 ‘ਸੀ-295’ ਫ਼ੌਜੀ ਟਰਾਂਸਪੋਰਟ ਜਹਾਜ਼ਾਂ ਲਈ ਸਪੇਨ ਦੀ ਕੰਪਨੀ ਨਾਲ 20 ਹਜ਼ਾਰ ਕਰੋੜ ਦਾ ਸੌਦਾ ਕੀਤਾ

ਭਾਰਤ ਨੇ 56 ‘ਸੀ-295’ ਫ਼ੌਜੀ ਟਰਾਂਸਪੋਰਟ ਜਹਾਜ਼ਾਂ ਲਈ ਸਪੇਨ ਦੀ ਕੰਪਨੀ ਨਾਲ 20 ਹਜ਼ਾਰ ਕਰੋੜ ਦਾ ਸੌਦਾ ਕੀਤਾ

ਨਵੀਂ ਦਿੱਲੀ, 24 ਸਤੰਬਰ

ਰੱਖਿਆ ਮੰਤਰਾਲੇ ਨੇ ਨੂੰ 56 ਸੀ -295 ਦਰਮਿਆਨੇ ਟਰਾਂਸਪੋਰਟ ਜਹਾਜ਼ਾਂ ਦੀ ਖਰੀਦ ਲਈ ਸਪੇਨ ਦੀ ਏਅਰਬੱਸ ਡਿਫ਼ੈਂਸ ਐੱਡ ਸਪੇਸ ਨਾਲ 20,000 ਕਰੋੜ ਰੁਪਏ ਦੇ ਇਕਰਾਰਨਾਮੇ ‘ਤੇ ਦਸਤਖਤ ਕੀਤੇ। ਇਹ ਜਹਾਜ਼ ਭਾਰਤੀ ਹਵਾਈ ਫੌਜ ਦੇ ਐਵਰੋ -748 ਜਹਾਜ਼ਾਂ ਦੀ ਥਾਂ ਲੈਣਗੇ।

Source link