ਹਾਈ ਕਮਾਨ ਨੇ ਚੰਨੀ ਨੂੰ ਝਟਕਾ ਦਿੱਤਾ: ਏਜੀ ਵਜੋਂ ਪਟਵਾਲੀਆ ਦਾ ਨਾਮ ਰੱਦ ਕਰਕੇ ਅਨਮੋਲ ਰਤਨ ’ਤੇ ਮੋਹਰ ਲਗਾਈ

ਹਾਈ ਕਮਾਨ ਨੇ ਚੰਨੀ ਨੂੰ ਝਟਕਾ ਦਿੱਤਾ: ਏਜੀ ਵਜੋਂ ਪਟਵਾਲੀਆ ਦਾ ਨਾਮ ਰੱਦ ਕਰਕੇ ਅਨਮੋਲ ਰਤਨ ’ਤੇ ਮੋਹਰ ਲਗਾਈ

ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ

ਚੰਡੀਗੜ੍ਹ, 24 ਸਤੰਬਰ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਨਮੋਲ ਰਤਨ ਸਿੱਧੂ ਨੂੰ ਸੀਨੀਅਰ ਐਡਵੋਕੇਟ ਡੀਐਸ ਪਟਵਾਲੀਆ ਦੀ ਥਾਂ ਰਾਜ ਦਾ ਐਡਵੋਕੇਟ ਜਨਰਲ ਨਿਯੁਕਤ ਕੀਤਾ ਹੈ। ਕੱਲ੍ਹ ਹੀ ਸ੍ਰੀ ਪਟਵਾਲੀਆ ਦੀ ਨਿਯੁਕਤ ਕੀਤਾ ਗਿਆ ਸੀ। ਸੂਤਰਾਂ ਅਨੁਸਾਰ ਰਾਹੁਲ ਗਾਂਧੀ ਨੇ ਅਨਮੋਲ ਰਤਨ ਸਿੱਧੂ ਦੇ ਨਾਂ ‘ਤੇ ਮੋਹਰ ਲਗਾ ਦਿੱਤੀ ਹੈ।

Source link