ਮੋਦੀ ਨੇ ਬਾਇਡਨ ਅੱਗੇ ਰੱਖਿਆ ਐੱਚ-1 ਬੀ ਵੀਜ਼ਾ ਮਸਲਾ


ਵਾਸ਼ਿੰਗਟਨ, 25 ਸਤੰਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਜੋਅ ਬਾਇਡਨ ਨਾਲ ਆਪਣੀ ਪਹਿਲੀ ਮੁਲਾਕਾਤ ਵਿੱਚ ਅਮਰੀਕਾ ਵਿੱਚ ਭਾਰਤੀ ਭਾਈਚਾਰੇ ਨਾਲ ਜੁੜੇ ਕਈ ਮਸਲੇ ਚੁੱਕੇ, ਜਿਨ੍ਹਾਂ ਵਿੱਚ ਅਮਰੀਕਾ ਵਿੱਚ ਭਾਰਤੀ ਪੇਸ਼ੇਵਰਾਂ ਦੀ ਪਹੁੰਚ ਅਤੇ ਐੱਚ-1 ਬੀ ਵੀਜ਼ਾ ਸ਼ਾਮਲ ਹਨ।



Source link