ਕਨ੍ਹਈਆ ਕੁਮਾਰ ਤੇ ਜਿਗਨੇਸ਼ ਮੇਵਾਨੀ ਕਾਂਗਰਸ ਵਿੱਚ ਸ਼ਾਮਲ

ਕਨ੍ਹਈਆ ਕੁਮਾਰ ਤੇ ਜਿਗਨੇਸ਼ ਮੇਵਾਨੀ ਕਾਂਗਰਸ ਵਿੱਚ ਸ਼ਾਮਲ


ਨਵੀਂ ਦਿੱਲੀ, 28 ਸਤੰਬਰ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਅਤੇ ਗੁਜਰਾਤ ਦੇ ਆਜ਼ਾਦ ਵਿਧਾਇਕ ਜਿਗਨੇਸ਼ ਮੇਵਾਨੀ ਮੰਗਲਵਾਰ ਨੂੰ ਕਾਂਗਰਸ ਵਿਚ ਸ਼ਾਮਲ ਹੋ ਗਏ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਦੇ ਮੌਕੇ ‘ਤੇ ਇਹ ਦੋਵੇਂ ਨੌਜਵਾਨ ਆਗੂ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਵਿੱਚ ਸ਼ਾਮਲ ਹੋਏ।



Source link