ਲੈਫਟੀਨੈਂਟ ਗੁਰਬੀਰਪਾਲ ਸਿੰਘ ਨੇ ਨਵੇਂ ਡੀਜੀ ਵਜੋਂ ਚਾਰਜ ਸਾਂਭਿਆ

ਲੈਫਟੀਨੈਂਟ ਗੁਰਬੀਰਪਾਲ ਸਿੰਘ ਨੇ ਨਵੇਂ ਡੀਜੀ ਵਜੋਂ ਚਾਰਜ ਸਾਂਭਿਆ

ਨਵੀਂ ਦਿੱਲੀ: ਲੈਫਟੀਨੈਂਟ ਜਨਰਲ ਗੁਰਬੀਰਪਾਲ ਸਿੰਘ ਨੇ ਸੋਮਵਾਰ ਨੂੰ ਨੈਸ਼ਨਲ ਕੈਡੇਟ ਕੋਰ (ਐੱਨਸੀਸੀ) ਦੇ ਨਵੇਂ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲਿਆ। ਉਹ ਨੈਸ਼ਨਲ ਡਿਫੈਂਸ ਅਕੈਡਮੀ ਖੜਕਵਾਸਲਾ ਅਤੇ ਇੰਡੀਅਨ ਮਿਲਟਰੀ ਅਕੈਡਮੀ ਦੇਹਰਾਦੂਨ ਦੇ ਵਿਦਿਆਰਥੀ ਰਹੇ ਹਨ। -ਪੀਟੀਆਈ

Source link