ਦੇਸ਼ ’ਚ ਕਰੋਨਾ ਦੇ 24354 ਨਵੇਂ ਮਾਮਲੇ ਤੇ 234 ਮੌਤਾਂ


ਨਵੀਂ ਦਿੱਲੀ, 2 ਅਕਤੂਬਰ

ਭਾਰਤ ਵਿੱਚ ਕੋਵਿਡ-19 ਦੇ 24,354 ਨਵੇਂ ਕੇਸਾਂ ਆਉਣ ਵਾਇਰਸ ਮਾਮਲਿਆਂ ਦੀ ਕੁੱਲ ਗਿਣਤੀ 3,37,91,061 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਅੱਪਡੇਟ ਕੀਤੇ ਅੰਕੜਿਆਂ ਅਨੁਸਾਰ 234 ਮਰੀਜ਼ਾਂ ਦੀ ਮੌਤ ਕਾਰਨ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 4,48,573 ਤੱਕ ਪਹੁੰਚ ਗਈ ਹੈ।



Source link