ਚੀਨ ਦੇ 39 ਲੜਾਕੂ ਜਹਾਜ਼ਾਂ ਨੇ ਤਾਇਵਾਨ ਦੇ ਇਲਾਕੇ ’ਚ ‘ਤਾਕਤ’ ਦਿਖਾਈ


ਤਾਇਪੇ, 3 ਅਕਤੂਬਰ

ਚੀਨ ਨੇ ਲਗਾਤਾਰ ਦੂਜੇ ਦਿਨ ਤਾਕਤ ਦਾ ਪ੍ਰਦਰਸ਼ਨ ਕਰਦਿਆਂ ਤਾਇਵਾਨ ਦੇ ਇਲਾਕੇ ਵਿੱਚ ਆਪਣੇ 39 ਲੜਾਕੂ ਜਹਾਜ਼ ਭੇਜੇ। ਦੋ ਦਿਨਾਂ ਵਿੱਚ ਚੀਨ ਦਾ ਇਹ ਦੂਜਾ ਸ਼ਕਤੀਸ਼ਾਲੀ ਪ੍ਰਦਰਸ਼ਨ ਹੈ। ਤਾਇਵਾਨ ਰੱਖਿਆ ਮੰਤਰਾਲੇ ਨੇ ਬਿਆਨ ਵਿੱਚ ਕਿਹਾ ਕਿ 39 ਜਹਾਜ਼ ਸਵੇਰੇ ਅਤੇ ਰਾਤ ਦੋ ਵਾਰ ਦੇਸ਼ ਦੇ ਹਵਾਈ ਖੇਤਰ ਵਿੱਚ ਦਾਖਲ ਹੋਏ। ਚੀਨ ਤਾਇਵਾਨ ਨੂੰ ਆਪਣੇ ਹਿੱਸਾ ਮੰਨਦਾ ਹੈ।Source link