ਪੰਜਾਬ ’ਚ ਜਨਮੀ ਸ਼੍ਰੀ ਸੈਣੀ ਮਿਸ ਵਰਲਡ ਮੁਕਾਬਲੇ ’ਚ ਅਮਰੀਕਾ ਦੀ ਕਰੇਗੀ ਨੁਮਾਇੰਦਗੀ


ਰਾਜ ਸਦੋਸ਼

ਅਬੋਹਰ, 4 ਅਕਤੂਬਰ

ਪੰਜਾਬ ਵਿੱਚ ਜਨਮੀ ਸ਼੍ਰੀ ਸੈਣੀ ਮਿਸ ਵਰਲਡ ਮੁਕਾਬਲੇ ਵਿੱਚ ਅਮਰੀਕਾ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ਇੰਡੋ-ਅਮਰੀਕਨ ਹੋਵੇਗੀ। ਉਹ ਕੱਲ੍ਹ ਮਿਸ ਵਰਲਡ ਅਮਰੀਕਾ 2021 ਚੁਣੀ ਗਈ ਸੀ।Source link