ਅਤਿਵਾਦੀਆਂ ਹੱਥੋਂ ਮਰੇ ਅਧਿਆਪਕਾਂ ਦਾ ਅੰਤਮ ਸੰਸਕਾਰ, ਲੋਕਾਂ ਵੱਲੋਂ ਰੋਸ ਪ੍ਰਦਰਸ਼ਨ

ਅਤਿਵਾਦੀਆਂ ਹੱਥੋਂ ਮਰੇ ਅਧਿਆਪਕਾਂ ਦਾ ਅੰਤਮ ਸੰਸਕਾਰ, ਲੋਕਾਂ ਵੱਲੋਂ ਰੋਸ ਪ੍ਰਦਰਸ਼ਨ

ਜੰਮੂ, 8 ਅਕਤੂਬਰ

ਸ੍ਰੀਨਗਰ ਵਿਚ ਕੱਲ੍ਹ ਅਤਿਵਾਦੀਆਂ ਵੱਲੋਂ ਮਾਰੇ ਗਏ ਅਧਿਆਪਕਾਂ ਦਾ ਅੱਜ ਇਥੇ ਸਸਕਾਰ ਕਰ ਦਿੱਤਾ ਗਿਆ। ਅਤਿਵਾਦੀਆਂ ਨੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਸੁਪਿੰਦਰ ਕੌਰ ਤੇ ਅਧਿਆਪਕ ਦੀਪਕ ਚੰਦ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਹੱਤਿਆਵਾਂ ਦੇ ਵਿਰੋਧ ਵਿੱਚ ਲੋਕਾਂ ਨੇ ਰੋਸ ਮਾਰਚ ਵੀ ਕੀਤਾ।

Source link