ਯੂਨੀਟੈੱਕ ਦੇ ਸਾਬਕਾ ਪ੍ਰਮੋਟਰਾਂ ਨਾਲ ‘ਯਾਰੀਆਂ ਪੁਗਾਉਣ ਵਾਲੇ’ ਤਿਹਾੜ ਜੇਲ੍ਹ ਦੇ 28 ਅਧਿਕਾਰੀ ਮੁਅੱਤਲ

ਯੂਨੀਟੈੱਕ ਦੇ ਸਾਬਕਾ ਪ੍ਰਮੋਟਰਾਂ ਨਾਲ ‘ਯਾਰੀਆਂ ਪੁਗਾਉਣ ਵਾਲੇ’ ਤਿਹਾੜ ਜੇਲ੍ਹ ਦੇ 28 ਅਧਿਕਾਰੀ ਮੁਅੱਤਲ
ਯੂਨੀਟੈੱਕ ਦੇ ਸਾਬਕਾ ਪ੍ਰਮੋਟਰਾਂ ਨਾਲ ‘ਯਾਰੀਆਂ ਪੁਗਾਉਣ ਵਾਲੇ’ ਤਿਹਾੜ ਜੇਲ੍ਹ ਦੇ 28 ਅਧਿਕਾਰੀ ਮੁਅੱਤਲ

ਨਵੀਂ ਦਿੱਲੀ, 14 ਅਕਤੂਬਰ

ਦਿੱਲੀ ਜੇਲ੍ਹ ਵਿਭਾਗ ਨੇ ਯੂਨੀਟੈੱਕ ਦੇ ਸਾਬਕਾ ਪ੍ਰਮੋਟਰ ਅਜੈ ਚੰਦਰਾ ਅਤੇ ਸੰਜੈ ਚੰਦਰਾ ਨਾਲ ਮਿਲੀਭੁਗਤ ਕਰਨ ਦੇ ਦੋਸ਼ ਵਿੱਚ ਤਿਹਾੜ ਜੇਲ੍ਹ ਦੇ 28 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਜੇਲ੍ਹ ਦੇ ਸੀਨੀਅਰ ਅਧਿਕਾਰੀ ਅਨੁਸਾਰ ਤਿਹਾੜ ਜੇਲ੍ਹ-7 ਦੇ 28 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਜਦੋਂ ਕਿ ਦੋ ਠੇਕੇ ‘ਤੇ ਰੱਖੇ ਕਰਮਚਾਰੀਆਂ ਦੀਆਂ ਸੇਵਾਵਾਂ ਫਿਲਹਾਲ ਸਮਾਪਤ ਕਰ ਦਿੱਤੀਆਂ ਗਈਆਂ ਹਨ। ਦਿੱਲੀ ਸਰਕਾਰ ਵੱਲੋਂ ਦੋ ਅਧਿਕਾਰੀਆਂ ਨੂੰ ਮੁਅੱਤਲ ਵੀ ਕੀਤਾ ਜਾਵੇਗਾ।Source link