7 ਫੁੱਟ 0.7 ਇੰਚ ਨਾਲ ਤੁਰਕੀ ਦੀ ਰੁਮੇਇਸਾ ਨੇ ਦੁਨੀਆ ਦੀ ਸਭ ਤੋਂ ਲੰਮੀ ਔਰਤ ਹੋਣ ਦਾ ਮਾਣ ਹਾਸਲ ਕੀਤਾ


ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ

ਚੰਡੀਗੜ੍ਹ, 14 ਅਕਤੂਬਰ

ਗਿੰਨੀਜ਼ ਵਰਲਡ ਰਿਕਾਰਡਸ ਨੇ ਤੁਰਕੀ ਦੀ 24 ਸਾਲਾ ਰੁਮੇਇਸਾ ਗੇਲਗਿਮ ਨੂੰ ਦੁਨੀਆ ਦੀ ਸਭ ਤੋਂ ਲੰਮੀ ਔਰਤ ਹੋਣ ‘ਤੇ ਉਸ ਦਾ ਨਾਮ ਦਰਜ ਕੀਤਾ ਹੈ। ਉਸ ਦਾ ਕੱਦ 7 ਫੁੱਟ ਅਤੇ 0.7 ਇੰਚ ਹੈ।Source link