ਦੇਸ਼ ’ਚ ਕਰੋਨਾ ਦੇ 15981 ਨਵੇਂ ਮਾਮਲੇ ਤੇ 166 ਮੌਤਾਂ


ਨਵੀਂ ਦਿੱਲੀ, 16 ਅਕਤੂਬਰ

ਭਾਰਤ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 15,981 ਨਵੇਂ ਕੇਸਾਂ ਦੇ ਆਉਣ ਕਾਰਨ ਕਰੋਨਾ ਪੀੜਤਾਂ ਦੀ ਕੁੱਲ ਸੰਖਿਆ 3,40,53,573 ਤੱਕ ਪਹੁੰਚ ਗਈ ਹੈ, ਜਦੋਂ ਕਿ 166 ਹੋਰ ਮਰੀਜ਼ਾਂ ਦੀ ਮੌਤ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 4,51,980 ਹੋ ਗਈ।Source link