ਫੌਜ ਦੀ ਮਹਿਲਾ ਅਧਿਕਾਰੀ ਖ਼ੁਦਕੁਸ਼ੀ ਮਾਮਲੇ ’ਚ ਬ੍ਰਿਗੇਡੀਅਰ ਖ਼ਿਲਾਫ਼ ਕੇਸ ਦਰਜ

ਫੌਜ ਦੀ ਮਹਿਲਾ ਅਧਿਕਾਰੀ ਖ਼ੁਦਕੁਸ਼ੀ ਮਾਮਲੇ ’ਚ ਬ੍ਰਿਗੇਡੀਅਰ ਖ਼ਿਲਾਫ਼ ਕੇਸ ਦਰਜ


ਪੁਣੇ, 17 ਅਕਤੂਬਰ

ਇਥੇ ਮਹਾਰਾਸ਼ਟਰ ਦੇ ਮਿਲਟਰੀ ਇੰਟੈਲੀਜੈਂਸ ਟ੍ਰੇਨਿੰਗ ਸਕੂਲ ਅਤੇ ਡਿਪੂ (ਐੱਮਆਈਐੱਨਟੀਐੱਸਡੀ) ਦੇ ਕੰਪਲੈਕਸ ਵਿਚ ਭਾਰਤੀ ਫੌਜ ਦੀ 43 ਸਾਲਾ ਲੈਫਟੀਨੈਂਟ ਕਰਨਲ ਦੀ ਲਾਸ਼ ਉਸ ਦੀ ਸਰਕਾਰੀ ਰਿਹਾਇਸ਼ ‘ਤੇ ਲਟਕਦੀ ਮਿਲਣ ਦੇ ਮਾਮਲੇ ਵਿੱਚ ਪੁਲੀਸ ਨੇ ਬ੍ਰਿਗੇਡੀਅਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਬ੍ਰਿਗੇਡੀਅਰ ਰੈਂਕ ਦੇ ਅਧਿਕਾਰੀ ਵਿਰੁੱਧ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕੇਸ ਮਹਿਲਾ ਅਧਿਕਾਰੀ ਦੇ ਪਤੀ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ।



Source link