ਏਲਨਾਬਾਦ ’ਚ ਪੈ ਰਹੀਆਂ ਨੇ ਸ਼ਾਂਤੀ ਨਾਲ ਵੋਟਾਂ, ਔਰਤਾਂ ’ਚ ਭਾਰੀ ਉਤਸ਼ਾਹ

ਏਲਨਾਬਾਦ ’ਚ ਪੈ ਰਹੀਆਂ ਨੇ ਸ਼ਾਂਤੀ ਨਾਲ ਵੋਟਾਂ, ਔਰਤਾਂ ’ਚ ਭਾਰੀ ਉਤਸ਼ਾਹ

ਪ੍ਰਭੂ ਦਿਆਲ

ਸਿਰਸਾ, 30 ਅਕਤੂਬਰ

ਹਰਿਆਣਾ ਦੇ ਵਿਧਾਨ ਸਭਾ ਹਲਕਾ ਏਲਨਾਬਾਦ ਦੀ ਜ਼ਿਮਨੀ ਚੋਣ ਲਈ ਵੋਟਾਂ ਸ਼ਾਂਤੀ ਨਾਲ ਪੈ ਰਹੀਆਂ ਹਨ। ਸਵੇਰ ਤੋਂ ਵੋਟਰ ਲੰਮੀਆਂ ਕਤਾਰਾਂ ਵਿੱਚ ਲੱਗ ਕੇ ਵੋਟ ਪਾਉਣ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ। ਵੋਟਰਾਂ ਵਿੱਚ ਬਹੁਗਿਣਤੀ ਔਰਤਾਂ ਪੂਰੇ ਉਤਸ਼ਾਹ ਨਾਲ ਆਪਣੇ ਅਧਿਕਾਰ ਦੀ ਵਰਤੋਂ ਕਰ ਰਹੀਆਂ ਹਨ। ਸੁਰੱਖਿਆ ਦੇ ਪੂਰਨ ਇੰਤਜ਼ਾਮ ਕੀਤੇ ਹੋਏ ਹਨ।

ਏਲਨਾਬਾਦ ’ਚ ਪੈ ਰਹੀਆਂ ਨੇ ਸ਼ਾਂਤੀ ਨਾਲ ਵੋਟਾਂ, ਔਰਤਾਂ ’ਚ ਭਾਰੀ ਉਤਸ਼ਾਹ

Source link