ਭਾਰਤ ਦੇ ਬਿਮਲ ਪਟੇਲ ਬਣੇ ਕੌਮਾਂਤਰੀ ਕਾਨੂੰਨ ਕਮਿਸ਼ਨ ਦੇ ਮੈਂਬਰ

ਭਾਰਤ ਦੇ ਬਿਮਲ ਪਟੇਲ ਬਣੇ ਕੌਮਾਂਤਰੀ ਕਾਨੂੰਨ ਕਮਿਸ਼ਨ ਦੇ ਮੈਂਬਰ


ਨਵੀਂ ਦਿੱਲੀ,13 ਨਵੰਬਰ

ਭਾਰਤ ਦੇ ਪ੍ਰੋਫੈਸਰ ਬਿਮਲ ਪਟੇਲ ਨੂੰ ਕੌਮਾਂਤਰੀ ਕਾਨੂੰਨ ਕਮਿਸ਼ਨ ਦਾ ਪੰਜ ਸਾਲ ਲਈ ਮੈਂਬਰ ਚੁਣਿਆ ਗਿਆਹੈ। ਇਹ ਸੰਯੁਕਤ ਰਾਸ਼ਟਰ ਦੇ ਕਾਨੂੰਨੀ ਮਾਹਿਰਾਂ ਦੀ ਸੰਸਥਾ ਹੈ।ਪ੍ਰੋਫੈਸਰ ਪਟੇਲ ਰਾਸ਼ਟਰੀ ਰਕਸ਼ਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਅਤੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਰਡ ਦੇ ਮੈਂਬਰ ਹਨ।



Source link