ਮੁੱਖ ਮੰਤਰੀ ਦਾ ਐਲਾਨ: ਪੰਜਾਬ ਸਰਕਾਰ ਉਤਾਰੇਗੀ ਪੰਜਾਬੀ ’ਵਰਸਿਟੀ ਦਾ 150 ਕਰੋੜ ਰੁਪਏ ਦਾ ਕਰਜ਼ਾ, ਗਰਾਂਟ 20 ਕਰੋੜ ਰੁਪਏ ਸਾਲਾਨਾ ਕੀਤੀ

ਮੁੱਖ ਮੰਤਰੀ ਦਾ ਐਲਾਨ: ਪੰਜਾਬ ਸਰਕਾਰ ਉਤਾਰੇਗੀ ਪੰਜਾਬੀ ’ਵਰਸਿਟੀ ਦਾ 150 ਕਰੋੜ ਰੁਪਏ ਦਾ ਕਰਜ਼ਾ, ਗਰਾਂਟ 20 ਕਰੋੜ ਰੁਪਏ ਸਾਲਾਨਾ ਕੀਤੀ

ਸਰਬਜੀਤ ਸਿੰਘ ਭੰਗੂ

ਪਟਿਆਲਾ, 24 ਨਵੰਬਰ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇਥੇ ਪੰਜਾਬੀ ਯੂਨੀਵਰਸਿਟੀ ਵਿੱਚ ਕਿਹਾ ਕਿ ‘ਨੀਵਰਸਿਟੀ ਦਾ 150 ਕਰੋੜ ਰੁਪਏ ਦਾ ਕਰਜ਼ਾ ਰਾਜ ਸਰਕਾਰ ਭਰੇਗੀ ਤੇ ਉਨ੍ਹਾਂ ਸਾਲਾਨਾ ਗਰਾਂਟ 9.50 ਕਰੋੜ ਰੁਪਏ ਤੋਂ ਵਧਾ ਕੇ 20 ਕਰੋੜ ਕਰਨ ਦਾ ਵੀ ਐਲਾਨ ਕੀਤਾ।

Source link