ਕਿਸਾਨ ਅੰਦੋਲਨ: ਸਿੰਘੂ ਬਾਰਡਰ ’ਤੇ ਕਿਸਾਨਾਂ ਦੀ ਗੰਭੀਰਤਾ, ਜੋਸ਼ ਤੇ ਹੌਸਲੇ ਦੀ ਕਹਾਣੀ ਤਸਵੀਰਾਂ ਦੀ ਜ਼ੁਬਾਨੀ


ਚੰਡੀਗੜ੍ਹ: ਕੌਮੀ ਰਾਜਧਾਨੀ ਦਿੱਲੀ ਦੇ ਬਾਰਡਰਾਂ ‘ਤੇ ਕਿਸਾਨਾਂ ਨੂੰ ਡਟੇ ਅੱਜ ਸਾਲ ਪੂਰਾ ਹੋ ਗਿਆ ਹੈ। ਇਸ ਮੌਕੇ ਦੇਸ਼ ਭਰ ਵਿੱਚੋਂ ਕਿਸਾਨ ਵੱਡੀ ਗਿਣਤੀ ਵਿੱਚ ਬਾਰਡਰਾਂ ‘ਤੇ ਪੁੱਜੇ ਹਨ। ਇਸ ਸਬੰਧੀ ਸਿੰਘੂ ਬਾਰਡਰ ਦੀਆਂ ਤਸਵੀਰਾਂ।Source link