ਪੰਜਾਬ ਕੈਬਨਿਟ ਦੀ ਮੀਟਿੰਗ ਪਹਿਲੀ ਦਸੰਬਰ ਨੂੰ


ਚੰਡੀਗੜ੍ਹ, 30 ਨਵੰਬਰ

ਪੰਜਾਬ ਕੈਬਨਿਟ ਦੀ ਮੀਟਿੰਗ ਪਹਿਲੀ ਦਸੰਬਰ ਨੂੰ ਹੋਵੇਗੀ ਜਿਸ ਵਿਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਕਾਇਆ ਪਏ ਮੁੱਦਿਆਂ ‘ਤੇ ਮੋਹਰ ਲੱਗਣ ਦੀ ਸੰਭਾਵਨਾ ਹੈ| ਇਸ ਮੀਟਿੰਗ ਵਿਚ ਵਜ਼ੀਫ਼ਾ ਸਕੀਮ ਅਤੇ ਕਿਸਾਨੀ ਨਾਲ ਸਬੰਧਤ ਏਜੰਡਿਆਂ ‘ਤੇ ਚਰਚਾ ਹੋਵੇਗੀ।Source link