ਭਗੌੜੇ ਕਾਰੋਬਾਰੀ ਵਿਜੈ ਮਾਲਿਆ ਖ਼ਿਲਾਫ਼ ਅਦਾਲਤੀ ਮਾਨਹਾਨੀ ਮਾਮਲੇ ’ਚ ਸਜ਼ਾ ਦਾ ਐਲਾਨ ਅਗਲੇ ਸਾਲ 18 ਜਨਵਰੀ ਨੂੰ

ਭਗੌੜੇ ਕਾਰੋਬਾਰੀ ਵਿਜੈ ਮਾਲਿਆ ਖ਼ਿਲਾਫ਼ ਅਦਾਲਤੀ ਮਾਨਹਾਨੀ ਮਾਮਲੇ ’ਚ ਸਜ਼ਾ ਦਾ ਐਲਾਨ ਅਗਲੇ ਸਾਲ 18 ਜਨਵਰੀ ਨੂੰ

ਨਵੀਂ ਦਿੱਲੀ, 30 ਨਵੰਬਰ

ਸੁਪਰੀਮ ਕੋਰਟ ਨੇ ਕਿਹਾ ਹੈ ਕਿ ਭਗੌੜੇ ਕਾਰੋਬਾਰੀ ਵਿਜੈ ਮਾਲਿਆ ਅਦਾਲਤੀ ਮਾਨਹਾਨੀ ਦੇ ਦੋਸ਼ ਵਿੱਚ ਸਜ਼ਾ ਦਾ ਐਲਾਨ 18 ਜਨਵਰੀ 2022 ਕੀਤਾ ਜਾਵੇਗਾ। ਸਰਵਉੱਚ ਅਦਾਲਤ ਨੇ ਕਿਹਾ ਕਿ ਹੁਣ ਬਹੁਤ ਲੰਮੀ ਉਡੀਕ ਕੀਤੀ ਜਾ ਚੁੱਕੀ ਹੈ ਤੇ ਹੋਰ ਇੰਤਜ਼ਾਰ ਨਹੀਂ ਕੀਤਾ ਜਾ ਸਕਦਾ।

Source link