ਓਮੀਕਰੋਨ ਦੀ ਹੁੁਣ ਦਿੱਲੀ ’ਚ ਦਸਤਕ

ਓਮੀਕਰੋਨ ਦੀ ਹੁੁਣ ਦਿੱਲੀ ’ਚ ਦਸਤਕ


ਨਵੀਂ ਦਿੱਲੀ, 5 ਦਸੰਬਰ

ਕਰਨਾਟਕ ਤੇ ਗੁਜਰਾਤ ਮਗਰੋਂ ਕਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਨੇ ਹੁਣ ਦਿੱਲੀ ‘ਚ ਦਸਤਕ ਦਿੱਤੀ ਹੈ। ਦਿੱਲੀ ਵਿੱਚ ਅੱਜ ਇਸ ਨਵੇਂ ਸਰੂਪ ਦਾ ਪਹਿਲਾ ਕੇਸ ਰਿਪੋਰਟ ਹੋਇਆ ਹੈ। ਤਨਜ਼ਾਨੀਆ ਤੋਂ ਪਰਤੇ 37 ਸਾਲਾ ਵਿਅਕਤੀ ਨੂੰ ਹਲਕੇ ਲੱਛਣਾਂ ਮਗਰੋਂ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। -ਪੀਟੀਆਈ



Source link