ਜਰਮਨੀ ’ਚ ਮਾਰਕਲ ਦਾ ਯੁੱਗ ਸਮਾਪਤ: ਓਲਾਫ ਬਣੇ ਨਵੇਂ ਚਾਂਸਲਰ

ਜਰਮਨੀ ’ਚ ਮਾਰਕਲ ਦਾ ਯੁੱਗ ਸਮਾਪਤ: ਓਲਾਫ ਬਣੇ ਨਵੇਂ ਚਾਂਸਲਰ

ਬਰਲਿਨ, 8 ਦਸੰਬਰ

ਜਰਮਨ ਸੰਸਦ ਨੇ 16 ਸਾਲਾਂ ਦੇ ਕਾਰਜਕਾਲ ਤੋਂ ਬਾਅਦ ਐਂਜੇਲਾ ਮਾਰਕਲ ਦੀ ਥਾਂ ਓਲਾਫ ਸਕੋਲਜ਼ ਨੂੰ ਚਾਂਸਲਰ ਚੁਣ ਲਿਆ।

Source link