ਅਕਾਲੀ-ਬਸਪਾ ਸਰਕਾਰ ’ਚ ਦੋ ਉਪ ਮੁੱਖ ਮੰਤਰੀਆਂ ’ਚੋਂ ਇਕ ਬਸਪਾ ਦਾ ਹੋਵੇਗਾ: ਸੁਖਬੀਰ ਬਾਦਲ


ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ

ਚੰਡੀਗੜ੍ਹ, 11 ਦਸੰਬਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਵੱਡਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਬੰਗਾ ਰੈਲੀ ‘ਚ ਕਿਹਾ ਕਿ ਅਕਾਲੀ-ਬਸਪਾ ਸਰਕਾਰ ਦੇ 2 ਉੱਪ ਮੁੱਖ ਮੰਤਰੀਆਂ ‘ਚੋਂ ਇਕ ਬਸਪਾ ਦਾ ਹੋਵੇਗਾ।Source link