ਦੇਸ਼ ਦੇ ਸਭ ਤੋਂ ਲੰਮੇ ਕੱਦ ਵਾਲੇ ਨੇ ਸਮਾਜਵਾਦੀ ਪਾਰਟੀ ’ਚ ਸ਼ਮੂਲੀਅਤ ਕੀਤੀ

ਦੇਸ਼ ਦੇ ਸਭ ਤੋਂ ਲੰਮੇ ਕੱਦ ਵਾਲੇ ਨੇ ਸਮਾਜਵਾਦੀ ਪਾਰਟੀ ’ਚ ਸ਼ਮੂਲੀਅਤ ਕੀਤੀ


ਲਖਨਊ, 23 ਜਨਵਰੀ

ਦੇਸ਼ ਦੇ ਸਭ ਤੋਂ ਲੰਮੇ ਕੱਦ ਦਾ ਹੋਣ ਦਾ ਦਾਅਵਾ ਕਰਨ ਵਾਲੇ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਦੇ ਰਹਿਣ ਵਾਲੇ 8 ਫੁੱਟ ਅਤੇ 1 ਇੰਚ ਦੇ ਧਰਮਿੰਦਰ ਪ੍ਰਤਾਪ ਸਿੰਘ ਨੇ ਅੱਜ ਸਮਾਜਵਾਦੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ। ਉਨ੍ਹਾਂ ਦਾ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਸਵਾਗਤ ਕੀਤਾ। ਵਿਧਾਨ ਸਭਾ ਚੋਣਾਂ ਲੜਨ ਬਾਰੇ ਉਨ੍ਹਾਂ ਕਿਹਾ ਕਿ ਇਹ ਫੈਸਲਾ ਸਪਾ ਪ੍ਰਧਾਨ ਨੇ ਕਰਨਾ ਹੈ।



Source link