ਦਿੱਲੀ: ਨਰੇੇਲਾ ’ਚ ਇਮਾਰਤ ਡਿੱਗਣ ਕਾਰਨ 4 ਮੌਤਾਂ


ਨਵੀਂ ਦਿੱਲੀ, 11 ਫਰਵਰੀ

ਇਥੋਂ ਦੇ ਨਰੇਲਾ ਸਨਅਤੀ ਖੇਤਰ ਵਿਚ ਇਮਾਰਤ ਡਿੱਗ ਗਈ ਜਿਸ ਦੇ ਮਲਬੇ ਹੇਠ ਆਉਣ ਕਾਰਨ ਚਾਰ ਜਣਿਆਂ ਦੀ ਮੌਤ ਹੋ ਗਈ ਜਦਕਿ ਦੋ ਜ਼ਖਮੀ ਹੋ ਗਏ। ਇਹ ਹਾਦਸਾ ਰਾਜੀਵ ਰਤਨ ਆਵਾਸ ਨੇੜੇ ਹੋਇਆ ਜਿਥੇ ਤਿੰਨ ਸੌ ਦੇ ਕਰੀਬ ਫਲੈਟ ਹਨ।-ਪੀਟੀਆਈSource link