ਯੂਕਰੇਨ ’ਤੇ ਰੂਸੀ ਹਮਲੇ ਦਾ ਖ਼ਤਰਾ ਬਰਕਰਾਰ, ਅਮਰੀਕਾ ਢੁਕਵਾਂ ਜੁਆਬ ਦੇਣ ਲਈ ਤਿਆਰ: ਬਾਇਡਨ

ਯੂਕਰੇਨ ’ਤੇ ਰੂਸੀ ਹਮਲੇ ਦਾ ਖ਼ਤਰਾ ਬਰਕਰਾਰ, ਅਮਰੀਕਾ ਢੁਕਵਾਂ ਜੁਆਬ ਦੇਣ ਲਈ ਤਿਆਰ: ਬਾਇਡਨ

ਵਾਸ਼ਿੰਗਟਨ, 16 ਫਰਵਰੀ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਯੂਕਰੇਨ ਉੱਤੇ ਰੂਸੀ ਹਮਲੇ ਦਾ ਖਤਰਾ ਹਾਲੇ ਵੀ ਬਰਕਰਾਰ ਹੈ ਅਤੇ ਅਮਰੀਕਾ ਹਮਲੇ ਦਾ ‘ਢੁਕਵਾਂ’ ਜਵਾਬ ਦੇਣ ਲਈ ਤਿਆਰ ਹੈ। ਉਨ੍ਹਾਂ ਮਾਸਕੋ ਨੂੰ ਯੁੱਧ ਨਾ ਕਰਨ ਦੀ ਅਪੀਲ ਕੀਤੀ। ਬਾਇਡਨ ਨੇ ਕਿਹਾ ਕਿ ਅਮਰੀਕਾ ਜੋ ਵੀ ਹੁੰਦਾ ਹੈ, ਉਸ ਲਈ ਤਿਆਰ ਹੈ।

Source link