ਸ੍ਰੀਨਗਰ: ਅਤਿਵਾਦੀਆਂ ਨੇ ਪੁਲੀਸ ਟੁਕੜੀ ’ਤੇ ਗ੍ਰਨੇਡ ਸੁੱਟਿਆ, ਜਵਾਨ ਜ਼ਖ਼ਮੀ

ਸ੍ਰੀਨਗਰ: ਅਤਿਵਾਦੀਆਂ ਨੇ ਪੁਲੀਸ ਟੁਕੜੀ ’ਤੇ ਗ੍ਰਨੇਡ ਸੁੱਟਿਆ, ਜਵਾਨ ਜ਼ਖ਼ਮੀ


ਸ੍ਰੀਨਗਰ, 18 ਫਰਵਰੀ

ਜੰਮੂ-ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ਦੇ ਖਵਾਜਾ ਬਾਜ਼ਾਰ ਇਲਾਕੇ ਵਿੱਚ ਅੱਜ ਦਹਿਸ਼ਤਗਰਦਾਂ ਨੇ ਪੁਲੀਸ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾ ਕੇ ਗ੍ਰਨੇਡ ਸੁੱਟਿਆ, ਜਿਸ ਵਿੱਚ ਇੱਕ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਮੁਤਾਬਕ ਅਤਿਵਾਦੀਆਂ ਨੇ ਨੌਹੱਟਾ ਖੇਤਰ ਦੇ ਖਵਾਜਾ ਬਾਜ਼ਾਰ ‘ਚ ਤਾਇਨਾਤ ਪੁਲੀਸ ਕਰਮਚਾਰੀਆਂ ‘ਤੇ ਗ੍ਰਨੇਡ ਨਾਲ ਹਮਲਾ ਕੀਤਾ।



Source link