ਅਮਰੀਕਾ ਨੇ ਰੂਸ ਦੀ ਹੱਦ ’ਤੇ ਭੇਜੇ ਆਪਣੇ 12000 ਫ਼ੌਜੀ

ਅਮਰੀਕਾ ਨੇ ਰੂਸ ਦੀ ਹੱਦ ’ਤੇ ਭੇਜੇ ਆਪਣੇ 12000 ਫ਼ੌਜੀ


ਵਾਸ਼ਿੰਗਟਨ, 12 ਮਾਰਚ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਲਾਤਵੀਆ, ਐਸਤੋਨੀਆ, ਲਿਥੁਆਨੀਆ ਅਤੇ ਰੋਮਾਨੀਆ ਵਰਗੇ ਦੇਸ਼ਾਂ ਦੀ ਰੂਸ ਨਾਲ ਲੱਗਦੀ ਸਰਹੱਦ ‘ਤੇ 12000 ਫ਼ੌਜੀ ਭੇਜੇ ਹਨ। ਹਾਲਾਂਕਿ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਯੂਕਰੇਨ ਵਿੱਚ ਤੀਜਾ ਵਿਸ਼ਵ ਯੁੱਧ ਨਹੀਂ ਲੜਨ ਜਾ ਰਹੇ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਕਦੇ ਵੀ ਯੂਕਰੇਨ ਵਿਰੁੱਧ ਛੇੜੀ ਜੰਗ ਵਿੱਚ ਜੇਤੂ ਨਹੀਂ ਹੋਣਗੇ।



Source link