ਬਰਤਾਨੀਆ ’ਚ ਸ਼ੁੱਕਰਵਾਰ ਤੋਂ ਆ ਰਹੇ ਨੇ ਅੱਛੇ ਦਿਨ, ਯਾਤਰਾਵਾਂ ’ਤੇ ਲੱਗੀਆਂ ਕੋਵਿਡ ਪਾਬੰਦੀਆਂ ਹਟਣਗੀਆਂ

ਬਰਤਾਨੀਆ ’ਚ ਸ਼ੁੱਕਰਵਾਰ ਤੋਂ ਆ ਰਹੇ ਨੇ ਅੱਛੇ ਦਿਨ, ਯਾਤਰਾਵਾਂ ’ਤੇ ਲੱਗੀਆਂ ਕੋਵਿਡ ਪਾਬੰਦੀਆਂ ਹਟਣਗੀਆਂ

ਲੰਡਨ, 15 ਮਾਰਚ

ਯੂਕੇ ਸਰਕਾਰ ਨੇ ਕਿਹਾ ਕਿ ਈਸਟਰ ਮੌਕੇ ਸਕੂਲਾਂ ‘ਚ ਛੁੱਟੀਆਂ ਤੋਂ ਪਹਿਲਾਂ ਸ਼ੁੱਕਰਵਾਰ ਤੋਂ ਸਾਰੀਆਂ ਕੋਵਿਡ-19 ਯਾਤਰਾ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ। ਬਰਤਾਨੀਆਨ ਦੇ ਟਰਾਂਸਪੋਰਟ ਮੰਤਰੀ ਗ੍ਰਾਂਟ ਸ਼ੈਪਸ ਨੇ ਕਿਹਾ ਕਿ ਤਬਦੀਲੀਆਂ ਦਾ ਮਤਲਬ ਹੈ ਕਿ ਲੋਕ “ਚੰਗੇ ਪੁਰਾਣੇ ਦਿਨਾਂ ਵਾਂਗ ਯਾਤਰਾ” ਕਰਨ ਦੇ ਯੋਗ ਹੋਣਗੇ।

Source link