ਚੀਨ ’ਚ ਕਰੋਨਾ ਕਾਰਨ ਦੋ ਮੌਤਾਂ: ਸਾਲ ਤੋਂ ਵੱਧ ਸਮੇਂ ਬਾਅਦ ਦਰਜ ਹੋਈਆਂ ਮੌਤਾਂ

ਚੀਨ ’ਚ ਕਰੋਨਾ ਕਾਰਨ ਦੋ ਮੌਤਾਂ: ਸਾਲ ਤੋਂ ਵੱਧ ਸਮੇਂ ਬਾਅਦ ਦਰਜ ਹੋਈਆਂ ਮੌਤਾਂ

ਪੇਈਚਿੰਗ, 19 ਮਾਰਚ

ਚੀਨ ਦੀ ਰਾਸ਼ਟਰੀ ਸਿਹਤ ਅਥਾਰਟੀ ਨੇ ਦੇਸ਼ ਵਿੱਚ ਕਰੋਨਾ ਕਾਰਨ ਦੋ ਮੌਤਾਂ ਦੀ ਪੁਸ਼ਟੀ ਕੀਤੀ ਹੈ। ਜਨਵਰੀ 2021 ਤੋਂ ਬਾਅਦ ਮੌਤਾਂ ਦੀ ਗਿਣਤੀ ਵਿੱਚ ਪਹਿਲੀ ਵਾਰ ਵਾਧਾ ਦਰਜ ਕੀਤਾ ਗਿਆ ਹੈ। ਵਾਇਰਸ ਕਾਰਨ ਦੋਵੇਂ ਮੌਤਾਂ ਉੱਤਰ-ਪੂਰਬੀ ਸੂਬੇ ਵਿੱਚ ਹੋਈਆਂ ਹਨ। ।

Source link