ਰੂਸ ਵੱਲੋਂ ਯੂਕਰੇਨ ਦੇ ਸਕੂਲ ’ਤੇ ਬੰਬਾਰੀ: ਸਕੂਲ ’ਚ ਸਨ 400 ਸ਼ਰਨਾਰਥੀ


ਕੀਵ, 20 ਮਾਰਚ

ਯੂਕਰੇਨ ਦੇ ਅਧਿਕਾਰੀਆਂ ਨੇ ਰਿਪੋਰਟ ਦਿੱਤੀ ਹੈ ਕਿ ਰੂਸੀ ਬਲਾਂ ਨੇ ਯੁੱਧ ਪ੍ਰਭਾਵਿਤ ਮਾਰੀਉਪੋਲ ਵਿੱਚ ਸਕੂਲ ਨੂੰ ਬੰਬ ਨਾਲ ਉਡਾ ਦਿੱਤਾ ਹੈ। ਸਕੂਲ ਵਿੱਚ 400 ਲੋਕਾਂ ਨੇ ਸ਼ਰਨ ਲਈ ਸੀ।Source link