ਨਵਾਬ ਮਲਿਕ ਦੀ ਨਿਆਂਇਕ ਹਿਰਾਸਤ 18 ਅਪਰੈਲ ਤਕ ਵਧਾਈ

ਨਵਾਬ ਮਲਿਕ ਦੀ ਨਿਆਂਇਕ ਹਿਰਾਸਤ 18 ਅਪਰੈਲ ਤਕ ਵਧਾਈ

ਮੁੰਬਈ, 4 ਅਪਰੈਲ

ਮਨੀ ਲਾਂਡਰਿੰਗ ਕੇਸ ਵਿਚ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੂੰ ਵੱਡਾ ਝਟਕਾ ਲੱਗਿਆ ਹੈ। ਉਨ੍ਹਾਂ ਦੀ ਨਿਆਂਇਕ ਹਿਰਾਸਤ 18 ਅਪਰੈਲ ਤਕ ਵਧਾ ਦਿੱਤੀ ਗਈ ਹੈ।Source link