ਦੇਸ਼ ’ਚ ਕਰੋਨਾ ਦੇ 1033 ਨਵੇਂ ਮਰੀਜ਼ ਤੇ 43 ਮੌਤਾਂ

ਦੇਸ਼ ’ਚ ਕਰੋਨਾ ਦੇ 1033 ਨਵੇਂ ਮਰੀਜ਼ ਤੇ 43 ਮੌਤਾਂ


ਨਵੀਂ ਦਿੱਲੀ, 7 ਅਪਰੈਲ

ਦੇਸ਼ ‘ਚ ਇੱਕ ਦਿਨ ਵਿੱਚ ਕਰੋਨਾ ਦੇ 1,033 ਨਵੇਂ ਕੇਸ ਆਉਣ ਕਾਰਨ ਮਰੀਜ਼ਾਂ ਦੀ ਕੁੱਲ ਗਿਣਤੀ 43031958 ਹੋ ਗਈ ਹੈ। ਬੀਤੇ ਚੌਵੀ ਘੰਟਿਆਂ ਦੌਰਾਨ ਵਾਇਰਸ ਕਾਰਨ 43 ਮੌਤਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 5,21,530 ਹੋ ਗਈ।



Source link