ਯੂਕਰੇਨ ਦੇ ਰੇਲਵੇ ਸਟੇਸ਼ਨ ’ਤੇ ਹਮਲਾ, 30 ਤੋਂ ਵੱਧ ਲੋਕ ਮਰੇ


ਕੀਵ, 8 ਅਪਰੈਲ

ਯੂਕਰੇਨ ਦੇ ਰੇਲਵੇ ਮੁਖੀ ਨੇ ਕਿਹਾ ਕਿ ਨਾਗਰਿਕਾਂ ਨੂੰ ਕੱਢਣ ਲਈ ਵਰਤੇ ਜਾ ਰਹੇ ਰੇਲਵੇ ਸਟੇਸ਼ਨ ‘ਤੇ ਰਾਕੇਟ ਹਮਲੇ ਵਿਚ 30 ਤੋਂ ਵੱਧ ਲੋਕ ਮਾਰੇ ਗਏ ਹਨ। ਹਮਲੇ ਦੇ ਸਮੇਂ ਰੇਲਵੇ ਸਟੇਸ਼ਨ ‘ਤੇ ਹਜ਼ਾਰਾਂ ਨਾਗਰਿਕ ਮੌਜੂਦ ਸਨ।Source link