ਹਿਮਾਚਲ ’ਚ ਭਾਜਪਾ ਜੈਰਾਮ ਠਾਕੁਰ ਦੀ ਅਗਵਾਈ ’ਚ ਚੋਣ ਲੜੇਗੀ ਪਰ ਕੁੱਝ ਵਿਧਾਇਕਾਂ ਦੀਆਂ ਕੱਟ ਸਕਦੀਆਂ ਨੇ ਟਿਕਟਾਂ: ਨੱਢਾ

ਹਿਮਾਚਲ ’ਚ ਭਾਜਪਾ ਜੈਰਾਮ ਠਾਕੁਰ ਦੀ ਅਗਵਾਈ ’ਚ ਚੋਣ ਲੜੇਗੀ ਪਰ ਕੁੱਝ ਵਿਧਾਇਕਾਂ ਦੀਆਂ ਕੱਟ ਸਕਦੀਆਂ ਨੇ ਟਿਕਟਾਂ: ਨੱਢਾ

ਟ੍ਰਿਬਿਊਨ ਨਿਊਜ਼ ਸਰਵਿਸ

ਸ਼ਿਮਲਾ, 10 ਅਪਰੈਲ

ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਹਿਮਾਚਲ ਪ੍ਰਦੇਸ਼ ਵਿੱਚ ਲੀਡਰਸ਼ਿਪ ਬਦਲਣ ਦੀਆਂ ਸਾਰੀਆਂ ਸੰਭਾਵਨਵਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਪਾਰਟੀ ਸੂਬੇ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਅਗਵਾਈ ਵਿੱਚ ਲੜੇਗੀ। ਹਾਲਾਂਕਿ ਉਨ੍ਹਾਂ ਨੇ ਕੁਝ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟਣ ਦਾ ਸੰਕੇਤ ਦਿੱਤਾ ਹੈ।

Source link