ਗੁਜਰਾਤ ’ਚ ਹਿੰਸਾ: ਪੁਲੀਸ ਨੇ 4 ਵਿਅਕਤੀਆਂ  ਨੂੰ ਹਿਰਾਸਤ ’ਚ ਲਿਆ

ਗੁਜਰਾਤ ’ਚ ਹਿੰਸਾ: ਪੁਲੀਸ ਨੇ 4 ਵਿਅਕਤੀਆਂ  ਨੂੰ ਹਿਰਾਸਤ ’ਚ ਲਿਆ


ਅਹਿਮਦਾਬਾਦ (ਗੁਜਰਾਤ), 12 ਅਪਰੈਲ

ਗੁਜਰਾਤ ਦੇ ਸਾਬਰਕਾਂਠਾ ਜ਼ਿਲ੍ਹੇ ਦੇ ਹਿੰਮਤਨਗਰ ਕਸਬੇ ਵਿੱਚ ਦੋ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਵੱਲੋਂ ਇੱਕ ਦੂਜੇ ਉੱਤੇ ਪਥਰਾਅ ਕਰਨ ਤੋਂ ਬਾਅਦ ਪੁਲੀਸ ਨੇ ਘੱਟੋ-ਘੱਟ ਚਾਰ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਰਾਤ ਵੰਜਾਰਾਵਾਸ ਇਲਾਕੇ ‘ਚ ਵਾਪਰੀ।



Source link