ਦੇਸ਼ ’ਚ ਕਰੋਨਾ ਦੇ 1088 ਨਵੇਂ ਮਰੀਜ਼ ਤੇ 26 ਮੌਤਾਂ

ਦੇਸ਼ ’ਚ ਕਰੋਨਾ ਦੇ 1088 ਨਵੇਂ ਮਰੀਜ਼ ਤੇ 26 ਮੌਤਾਂ


ਨਵੀਂ ਦਿੱਲੀ, 13 ਅਪਰੈਲ

ਭਾਰਤ ਵਿੱਚ ਇੱਕ ਦਿਨ ਵਿੱਚ ਕੋਵਿਡ-19 ਮਹਾਮਾਰੀ ਦੇ 1088 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਤੱਕ ਕਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 4,30,38,016 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਜਾਰੀ ਕੀਤੇ ਅੰਕੜਿਆਂ ਅਨੁਸਾਰ 26 ਹੋਰ ਮਰੀਜ਼ਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 5,21,736 ਹੋ ਗਈ ਹੈ।



Source link