ਇਜ਼ਰਾਇਲੀ ਪੁਲੀਸ ਤੇ ਫਲਸਤੀਨੀਆਂ ਵਿਚਾਲੇ ਝੜਪ ’ਚ 59 ਪ੍ਰਦਰਸ਼ਨਕਾਰੀ ਫੱਟੜ

ਇਜ਼ਰਾਇਲੀ ਪੁਲੀਸ ਤੇ ਫਲਸਤੀਨੀਆਂ ਵਿਚਾਲੇ ਝੜਪ ’ਚ 59 ਪ੍ਰਦਰਸ਼ਨਕਾਰੀ ਫੱਟੜ


ਯੇਰੂਸ਼ਲਮ, 15 ਅਪਰੈਲ

ਯੇਰੂਸ਼ਲਮ ਵਿੱਚ ਪ੍ਰਮੁੱਖ ਪਵਿੱਤਰ ਸਥਾਨ ਅਲ-ਅਕਸਾ ਮਸਜਿਦ ਵਿੱਚ ਸ਼ੁੱਕਰਵਾਰ ਤੜਕੇ ਇਜ਼ਰਾਇਲੀ ਪੁਲੀਸ ਅਤੇ ਫਲਸਤੀਨੀਆਂ ਵਿਚਾਲੇ ਝੜਪਾਂ ਹੋਈਆਂ ਅਤੇ ਡਾਕਟਰਾਂ ਨੇ ਦੱਸਿਆ ਕਿ ਘੱਟੋ-ਘੱਟ 59 ਫਲਸਤੀਨੀ ਜ਼ਖ਼ਮੀ ਹੋ ਗਏ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਹਿੰਸਾ ਕਿਸ ਕਾਰਨ ਹੋਈ।



Source link