ਤਿੱਬਤ ਮਾਮਲਾ: ਨਹਿਰੂ ਨੇ ਉਹ ਕੀਤਾ, ਜੋ ਉਨ੍ਹਾਂ ਨੂੰ ਭਾਰਤ ਦੇ ਹਿੱਤ ’ਚ ਸਰਵੋਤਮ ਲੱਗਿਆ: ਪੇਨਪਾ ਸੇਰਿੰਗ

ਤਿੱਬਤ ਮਾਮਲਾ: ਨਹਿਰੂ ਨੇ ਉਹ ਕੀਤਾ, ਜੋ ਉਨ੍ਹਾਂ ਨੂੰ ਭਾਰਤ ਦੇ ਹਿੱਤ ’ਚ ਸਰਵੋਤਮ ਲੱਗਿਆ: ਪੇਨਪਾ ਸੇਰਿੰਗ


ਵਾਸ਼ਿੰਗਟਨ, 29 ਅਪਰੈਲ

ਤਿੱਬਤ ਦੀ ਜਲਾਵਤਨ ਸਰਕਾਰ ਦੇ ਕੇਂਦਰੀ ਤਿੱਬਤ ਪ੍ਰਸ਼ਾਸਨ ਦੇ ਰਾਸ਼ਟਰਪਤੀ ਪੇਨਪਾ ਸੇਰਿੰਗ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਤਿੱਬਤ ਉੱਤੇ ਚੀਨ ਦੀ ਪ੍ਰਭੂਸੱਤਾ ਨੂੰ ਮਾਨਤਾ ਦੇਣ ਵਿੱਚ ਵੱਡੀ ਗਲਤੀ ਕੀਤੀ ਪਰ ਉਨ੍ਹਾਂ ਨੇ ਉਹ ਕੀਤਾ, ਜੋ ਭਾਰਤ ਦੇ ਹਿੱਤ ਵਿੱਚ ਸਭ ਤੋਂ ਵਧੀਆ ਸੀ। ਅਮਰੀਕਾ ਦੌਰੇ ‘ਤੇ ਪੁੱਜੇ ਸ੍ਰੀ ਸੇਰਿੰਗ ਨੇ ਹਾਲਾਂਕਿ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਭਾਰਤ ਨੇ 2014 ਤੋਂ ਇਸ ਮਾਮਲੇ ‘ਤੇ ਆਪਣਾ ਰੁਖ ਬਦਲ ਲਿਆ ਹੈ।



Source link