ਕਨੈਕਟੀਕਟ ਅਸੈਂਬਲੀ ਨੂੰ ਸਿੱਖ ਆਜ਼ਾਦੀ ਐਲਾਨਾਮੇ ਸਬੰਧੀ ਵਧਾਈ ਪੱਤਰ ਰੱਦ ਕਰਨ ਦੀ ਅਪੀਲ

ਕਨੈਕਟੀਕਟ ਅਸੈਂਬਲੀ ਨੂੰ ਸਿੱਖ ਆਜ਼ਾਦੀ ਐਲਾਨਾਮੇ ਸਬੰਧੀ ਵਧਾਈ ਪੱਤਰ ਰੱਦ ਕਰਨ ਦੀ ਅਪੀਲ


ਵਾਸ਼ਿੰਗਟਨ, 5 ਮਈ

ਪ੍ਰਭਾਵਸ਼ਾਲੀ ਭਾਰਤੀ-ਅਮਰੀਕੀ ਸਮੂਹਾਂ ਨੇ ਕਨੈਕਟੀਕਟ ਸਟੇਟ ਅਸੈਂਬਲੀ ਨੂੰ ਸਿੱਖ ਆਜ਼ਾਦੀ ਐਲਾਨਾਮੇ ਦੀ 36ਵੀਂ ਵਰ੍ਹੇਗੰਢ ‘ਤੇ ਵੱਖਵਾਦੀ ਸਿੱਖ ਸੰਸਥਾ ਨੂੰ ਵਧਾਈ ਦੇਣ ਵਾਲੇ ਆਪਣੇ ਅਧਿਕਾਰਤ ਪੱਤਰ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਕਨੈਕਟੀਕਟ ਸੂਬੇ ਦੀ ਜਨਰਲ ਅਸੈਂਬਲੀ ਨੇ 29 ਅਪਰੈਲ ਨੂੰ ਖਾਲਿਸਤਾਨ ਪੱਖੀ ਸੰਗਠਨ ‘ਵਰਲਡ ਸਿੱਖ ਪਾਰਲੀਮੈਂਟ’ ਨੂੰ ਸਿੱਖ ਆਜ਼ਾਦੀ ਐਲਾਨਨਾਮੇ ਦੀ 36ਵੀਂ ਵਰ੍ਹੇਗੰਢ ‘ਤੇ ਵਧਾਈ ਦਿੱਤੀ ਹੈ।



Source link