ਜੋਧਪੁਰ ’ਚ ਤੀਜੇ ਦਿਨ ਵੀ ਕਰਫਿਊ ਜਾਰੀ, 211 ਵਿਅਕਤੀ ਗ੍ਰਿਫ਼ਤਾਰ

ਜੋਧਪੁਰ ’ਚ ਤੀਜੇ ਦਿਨ ਵੀ ਕਰਫਿਊ ਜਾਰੀ, 211 ਵਿਅਕਤੀ ਗ੍ਰਿਫ਼ਤਾਰ

ਜੈਪੁਰ, 5 ਮਈ

ਰਾਜਸਥਾਨ ਦੇ ਜੋਧਪੁਰ ਵਿੱਚ ਅੱਜ ਲਗਾਤਾਰ ਤੀਜੇ ਦਿਨ ਵੀ ਕਰਫਿਊ ਜਾਰੀ ਹੈ। ਈਦ ਮੌਕੇ ਦੰਗਿਆਂ ਦੇ ਸਬੰਧ ਵਿੱਚ ਹੁਣ ਤੱਕ 211 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲੀਸ ਅਨੁਸਾਰ ਸ਼ਹਿਰ ਵਿੱਚ ਸਥਿਤੀ ਕਾਬੂ ਹੇਠ ਅਤੇ ਸ਼ਾਂਤੀਪੂਰਨ ਹੈ।

Source link